Saturday, 21 April 2012

ਸਭ ਤੋਂ ਸਕਾ ਹੈ ਮੇਰਾ ਰੱਬ ਸੋਹਣਾ

We Are Family
ਸਭ ਤੋਂ ਸਕਾ ਹੈ ਮੇਰਾ ਰੱਬ ਸੋਹਣਾ
ਛੱਲੇ ਮੁੰਦੀਆਂ ਝੂਠ ਅੰਗੂਠੀਆਂ ਨੇ
ਧੀਆਂ ਪੁੱਤਰ ਨੇ ਕੋਹੇ ਨੂਰ ਮੋਤੀ
ਬਾਕੀ ਸਾਰੀਆਂ ਦੌਲਤਾਂ ਝੂਠੀਆਂ ਨੇ