Saturday, 21 April 2012

ਅੱਜਕਲ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ

Satnam Waheguru
ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆ
ਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆ
ਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਤਿਗੁਰੂ
ਅੱਜਕਲ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ