Sunday, 22 April 2012

ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ

Paper Airplanes
ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ!

ਉਹ ਕਿਵੇਂ?

ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ, ਉਹ ਜਾ ਕੇ ਟੀਚਰ ‘ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਹ ਫਸ ਗਈ ਵਿਚਾਰੀ