Friday, 20 April 2012

ਆਹ ਤਿਰਸ਼ੀ ਜਿਹੀ ਤੱਕਣੀ ਸਾਨੂੰ ਜੀਂਦਿਆਂ ਮਾਰ ਗਈ

Teri Takni Kudiye Ni
ਵੱਡੇ ਵੱਡੇ ਵੈਲੀ ਸਾਰੇ ਲਾਏ ਅੱਗੇ ਆ
ਵਿੱਚ ਏਰੀਏ ਜੱਟ ਨੇ ਪੂਰੇ ਝੰਡੇ ਗੱਡੇ ਆ
ਪਰ ਐਥੇ ਆਕੇ ਸਾਡੀ ਸਾਰੀ ਤਾਕਤ ਹਾਰ ਗਈ
ਆਹ ਤਿਰਸ਼ੀ ਜਿਹੀ ਤੱਕਣੀ ਸਾਨੂੰ ਜੀਂਦਿਆਂ ਮਾਰ ਗਈ