Saturday, 14 April 2012

Aise Lekh Kad Honge Mere Sohna Vich Akhi De Vekhe

Main Vekhan Yaar Na Vekhe
ਮੈਂ ਵੇਖਾਂ ਮੇਰਾ ਯਾਰ ਨਾਂ ਵੇਖੇ, ਜੇ ਮੈਂ ਨਾਂ ਵੇਖਾਂ ਤਾਂ ਉਹ ਵੇਖੇ
ਐਸੇ ਲੇਖ ਕਦ ਹੋਣਗੇ ਮੇਰੇ, ਸੋਹਣਾ ਵਿੱਚ ਅੱਖੀਂ ਦੇ ਵੇਖੇ
ਯਾਰ ਤਾਂ ਤੇਰੇ ਅੰਦਰ ਵੱਸੇ, ਤੈਨੂੰ ਐਂਵੇ ਹੀ ਪੈਣ ਭੁਲੇਖੇ
ਯਾਰ ਫਰੀਦ ਉਹਦੇ ਦਰ ਮਰੀਏ, ਭਾਵੇਂ ਵੇਖੇ ਜਾਂ ਨਾਂ ਵੇਖੇ

English Version
Main Vekhan Mera Yaar Na Vekhe, Je Main Na Vekha Tan Oh Vekhe,
Aise Lekh Kad Honge Mere Sohna Vich Akhi De Vekhe,
Yaar Tan Tere Andar Vase, Tenu Aiven Hi Pain Bhulekhe,
Yaar Fareed Ohde Dar Mariye, Bhawein Bekhe Ya Na Vekhe