Saturday, 7 April 2012

ਘਰ-ਘਰ ਪੁੱਤ ਜ਼ੰਮਦੇ, ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ

Babbu Mann
ਘਰ-ਘਰ ਪੁੱਤ ਜ਼ੰਮਦੇ, ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ
ਆਪੇ ਲਿਖ ਕੇ, ਆਪੇ ਗਾਉਣਾ ਤੇ ਆਪੇ ਸੰਗੀਤ ਬਨਾਉਣਾ
ਨਾ ਕੋਈ Channel ਅਤੇ ਨਾ ਕੋਈ Media
ਆਪਣੇ ਦਮ ਤੇ Cassette ਚਲਾਉਣਾ
ਨਾ ਕੋਈ ਸ਼ੋਸ਼ਾ, ਨਾ ਕੋਈ ਗਹਿਣਾ, ਬਸ ਹਿੱਕ ਦੇ ਜ਼ੋਰ ਨਾਲ ਗਾਉਣਾ