Wednesday, 28 March 2012

Notice Board ਤੇ ਲੱਗਿਆ ਪੜਕੇ ਚੀਸ ਜੀ ਪੈਂਦੀ ਏ

Mundri
Notice Board ਤੇ ਲੱਗਿਆ ਪੜਕੇ ਚੀਸ ਜੀ ਪੈਂਦੀ ਏ,
22 ਕਹਿੰਦੇ ਰੋਲ ਨੰਬਰ ਨਹੀਂ ਮਿਲਣੇ ਉਹਨਾਂ ਨੂੰ, ਫੀਸ ਜਿਹਨਾਂ ਦੀ ਰਹਿੰਦੀ ਏ
ਨੀਂ ਲੰਘ ਗੀ ਡੇਟ ਆਖਿਰੀ ਵੀ ਅੱਜ,ਫਸਗੇ ਦੱਸ ਕੀ ਕਰੀਏ
ਨੀਂ ਤੇਰੇ ਲਈ ਲੈ ਲੀ ਮੁੰਦਰੀ, ਫੀਸ ਹੁਣ ਕਿੱਥੋਂ ਭਰੀਏ