Monday, 12 March 2012

ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ

Saah Jeha Yaar
ਸਾਹ ਆਖਰੀ ਮੇਰਾ ਜਦ ਨਿਕਲੇ, ਸਿਰ ਮੇਰਾ ਤੇ ਯਾਰ ਦਾ ਪੱਟ ਹੋਵੇ,
100 ਸਾਲ ਲੰਬੀ ਉਮਰ ਹੋਵੇ ਉਹਦੀ, ਤੇ ਮੇਰੀ ਓਹਦੇ ਤੋਂ ਇੱਕ ਪਲ ਘੱਟ ਹੋਵੇ,
ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ