Thursday, 1 March 2012

ਮੇਰੀ ਸੁਰਮੇ ਵਾਲੀ ਅੱਖ ਤੇਰੀ ਖਾਤਿਰ ਕਦੇ ਨਹੀਂ ਰੋ ਸਕਦੀ

Pure Punjaban Kudi
ਉਹ ਕਹਿੰਦੀ ਮੈਨੂੰ ਭੁੱਲ ਜਾ ਵੇ ਮੈਂ ਤੇਰੀ ਨਹੀਂ ਕਦੇ ਹੋ ਸਕਦੀ
ਮੇਰੀ ਸੁਰਮੇ ਵਾਲੀ ਅੱਖ ਤੇਰੀ ਖਾਤਿਰ ਕਦੇ ਨਹੀਂ ਰੋ ਸਕਦੀ
ਤੂੰ ਪਾਗਲ ਸੀ ਤੂੰ ਪਾਗਲ ਹੈਂ ਤੇਰਾ ਪਿਆਰ ਵੀ ਪਾਗਲਪਣ ਸੱਜਣਾ
ਇੱਕ ਪਾਗਲ ਲਈ ਮੈਂ ਜਿੰਦ ਆਪਣੀ ਨਹੀਂ ਹੰਝੂਆਂ ਵਿੱਚ ਡੁਬੋ ਸਕਦੀ