Saturday, 10 March 2012

ਹੀਰ ਦੀ ਕਲੀ - ਨੀਵੀਂਆਂ ਪਾਕੇ, ਥੋੜਾ ਮੁਸਕਾਉਂਦੀ ਤੇ ਨੱਕ ਚੜਾਉਂਦੀ

Heer Di Kali
ਨੀਵੀਂਆਂ ਪਾਕੇ, ਥੋੜਾ ਮੁਸਕਾਉਂਦੀ ਤੇ ਨੱਕ ਚੜਾਉਂਦੀ
ਸਿਆਲਾਂ ਵਿੱਚ ਫਿਰਦੀ ਰੋਹਬ ਜਿਹਾ ਪਾਉਂਦੀ ਨੀਂ ਹੀਰ ਸਲੇਟੀਏ

ਚੜਿਆ ਰੂਪ ਸਾਹਨ ਤੇ ਲਾਕੇ, ਹਾਏ , ਲੱਕ ਮਟਕਾਉਂਦੀ, ਦਿਲਾਂ ਨੂੰ ਢਾਹੁੰਦੀ
ਸੂਰਜ ਦੀ ਗਰਮੀ, ਸਿਆਲ ਦੀ ਠੰਢ, ਸਾਉਣ ਦੀ ਵਰਖਾ ਨਾਲ ਟਕਰਾਉਂਦੀ ਨੀਂ ਮਲਿਕਾ ਰੁੱਤ ਦੀਏ