Saturday, 3 March 2012

ਬਸ ਰੋਕ ਦੇ ਮੇਰੀ ਨਬਜ਼ ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ

Asin Kade Badle Nahi
ਅਸੀਂ ਕਦੇ ਬਦਲੇ ਨਹੀਂ ਪਿਆਰ ਬਦਲ ਗਏ ਨੇਂ
ਜਿੰਦਗੀ ਦੇ ਕਿਰਦਾਰ ਬਦਲ ਗਏ ਨੇਂ ਰੱਬਾ ਹੋਰ ਕੀ ਵਿਖਾਓਨਾ ਏ
ਬਸ ਰੋਕ ਦੇ ਮੇਰੀ ਨਬਜ਼ ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ