Thursday, 8 March 2012

ਕਈ ਨੇ ਘਰ ਵਾਂਗ ਉਜਾੜਾਂ, ਕਈਆਂ ਘਰ ਜੰਮਣ ਗਿਆਰਾਂ

Kaian Ghar Jaman 11-11
ਕਈ ਨੇ ਘਰ ਵਾਂਗ ਉਜਾੜਾਂ, ਕਈਆਂ ਘਰ ਜੰਮਣ ਗਿਆਰਾਂ
ਕੈਸੇ ਲੇਖ ਲਿਖੇ ਕਿਹੜੀ ਤੂੰ ਕਿਤਾਬ ਚੋਂ,
ਰੱਬਾ ਡਾਢਾ ਤੰਗ ਆਇਆ ਹਾਂ ਤੇਰੇ ਮੈਂ ਹਿਸਾਬ ਤੋਂ ।