Friday, 30 March 2012

ਅੱਜ ਕੌਮ ਲਈ ਹੋਇਆ ਸ਼ਹੀਦ ਭਾਈ ਜਸਪਾਲ ਸਿੰਘ ਗੁਰਦਾਸਪੁਰੀਆ

Shaheed Bhai Jaspal Singh Gurdaspur
ਜਿਹਨਾਂ ਅੰਦਰ ਆਜਾਦੀ ਦਾ ਚਾਅ ਹੁੰਦਾ
ਬਾਜੀ ਜਾਨ ਦੀ ਲਾਉਣ ਲਈ ਤੁਲ ਜਾਂਦੇ
ਤੋੜ ਟਾਹਣੀ ਨਾਲੋ ਭੂੰਜੇ ਸੁੱਟੇ
ਪਰ ਮਹਿਕਣੋਂ ਫਿਰ ਵੀ ਨਹੀਂ ਫੁੱਲ ਜਾਂਦੇ
ਸੇਵਾ ਦੇਸ ਕੌਮ ਦੀ ਕਰਨ ਦੇ ਲਈ
ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ
ਅੱਜ ਕੌਮ ਲਈ ਹੋਇਆ ਸ਼ਹੀਦ ਭਾਈ ਜਸਪਾਲ ਸਿੰਘ ਗੁਰਦਾਸਪੁਰੀਆ