Tuesday, 27 March 2012

ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਨਵਿਆਂ ਦੇ ਗਲ ਲੱਗ ਕੇ

Bhul Gaye Yaar Purane
ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਨਵਿਆਂ ਦੇ ਗਲ ਲੱਗ ਕੇ
ਸਾਡੇ ਮਿੱਟੀ ਵਿੱਚ ਰੋਲਤੇ ਯਰਾਣੇ, ਨਵਿਆਂ ਦੇ ਗਲ ਲੱਗ ਕੇ