Monday, 26 March 2012

ਕਾਸ਼ ਕੋਈ ਕਰੇ ਏਨਾ ਪਿਆਰ ਕੇ ਖਾਸ ਬਣ ਜਾਵਾਂ

Koi Kare Ena Pyar Ke Main Khaas Ban Jawan
ਕੋਈ ਕਰੇ ਏਨਾ ਪਿਆਰ ਕੇ ਮੈਂ ਖਾਸ ਬਣ ਜਾਵਾਂ
ਜੋ ਕਦੇ ਵੀ ਨਾ ਮਿਟੇ ਉਹ ਪਿਆਸ ਬਣ ਜਾਵਾਂ
ਜੇ ਉਹ ਹੱਸੇ ਤਾਂ ਹਾਸੇ ਦਾ ਅਹਿਸਾਸ ਬਣ ਜਾਵਾਂ
ਜੇ ਉਹ ਬੋਲੇ ਤਾਂ ਮੈ ਉਸਦੀ ਅਵਾਜ ਬਣ ਜਾਵਾਂ
ਜੇ ਉਹ ਸੋਵੇ ਤਾਂ ਮੈਂ ਅੱਖੀਆਂ ਚ ਖਾਬ ਬਣ ਜਾਵਾਂ
ਕਾਸ਼ ਕੋਈ ਕਰੇ ਏਨਾ ਪਿਆਰ ਕੇ ਖਾਸ ਬਣ ਜਾਵਾਂ