Thursday, 1 March 2012

ਇੱਕ ਛੋਟੀ ਜਿਹੀ ਲੜ੍ਹਾਈ ਤੋਂ ਬਾਅਦ

Velly Puna Yaaran Da
ਜਿਵੇਂ ਕਿ ਕੁੱਤਾ ਇੱਕ ਬੰਦੇ ਨੂੰ ਕੱਟਣ ਤੋਂ ਬਾਦ ਜਾਂ ਤਾਂ ਸਾਂਤ ਹੋ ਜਾਂਦਾ ਹੈ ਜਾਂ ਖੁੰਖਾਰ ਤੇ ਹਲਕਿਆ ਬਣਦਾ ਹੈ
ਏਦਾਂ ਹੀ ਇੱਕ ਛੋਟੀ ਜਿਹੀ ਲੜ੍ਹਾਈ ਤੋਂ ਬਾਅਦ ਜਾਂ ਤਾਂ ਇਨਸਾਨ ਸੁਧਰ ਜਾਂਦਾ ਹੈ ਜਾਂ ਸਿਰੇ ਦਾ ਵੈਲੀ ਬਣਦਾ ਹੈ