Wednesday, 7 March 2012

ਪਿੰਡ ਨਾਨਕੇ ਰਹਿਕੇ ਯਾਰੋ ਅੱਲੜ ਪੁਣੇ ਵਿੱਚ ਲਾਈਆਂ

Pind Nanke Rehnda C, Oh Bhua Kole Padh Di C
ਪਿੰਡ ਨਾਨਕੇ ਰਹਿਕੇ ਯਾਰੋ ਅੱਲੜ ਪੁਣੇ ਵਿੱਚ ਲਾਈਆਂ
ਤੂੰ ਭੂਆ ਕੋਲ ਪੜਦੀ ਸੀ ਆਪਾਂ ਛੱਡੀਆਂ ਪੜਾਈਆਂ
ਤੇਰੇ ਕਰਕੇ ਹੋਣ ਲੜਾਈਆਂ, ਲੋਕਾਂ ਨੇ ਗੱਲਾਂ ਬਣਾਈਆਂ
ਚੌਧਰ ਛੱਡੀ ਪਿੰਡ ਦੀ, ਛੱਡੀਆਂ ਮੈਂ ਭਰਜਾਈਆਂ
ਤੂੰ ਸਾਡੇ ਨਾਂ ਚਤਰਾਈਆਂ....