Saturday, 3 March 2012

ਜੇ ਤੂੰ ਮਿਲ ਗਈ ਤਾਂ "ਜ਼ਿੰਦਗੀ" ਜੇ ਨਾ ਮਿਲੀ ਤਾਂ "ਮੌਤ"

Life and Death
ਉਹ ਹਮੇਸ਼ਾ ਮੈਨੂੰ ਪੁੱਛਦੀ ਹੈ ਕਿ, ਜ਼ਿੰਦਗੀ ਕੀ ਹੈ ਤੇ ਮੌਤ ਕੀ ??
ਮੈਂ ਮਨ ਹੀ ਮੰਨ ਵਿੱਚ ਸੋਚਦਾ ਹਾਂ,
ਜੇ ਤੂੰ ਮਿਲ ਗਈ ਤਾਂ "ਜ਼ਿੰਦਗੀ" ਜੇ ਨਾ ਮਿਲੀ ਤਾਂ "ਮੌਤ"