Friday, 17 February 2012

Facebook ਤੇ ਬੰਦਾ ਖ਼ੁਸ਼ ਤੇ ਦੁਖੀ ਕਦੋਂ ਹੁੰਦਾ

Facebook ID
Facebook ਤੇ ਬੰਦਾ ਖ਼ੁਸ਼ ਤੇ ਦੁਖੀ ਕਦੋਂ ਹੁੰਦਾ

ਖ਼ੁਸ਼- ਉਸ Time ਹੁੰਦਾ ਜਦੋਂ ਕਿਸੇ ਕੁੜੀ ਦੀ FrienD ReQuesT ਆ ਜਾਵੇ ਦਿਲ ਨੂੰ ਚਾਅ ਚੜ ਜਾਂਦਾ ਲਓ ਜੀ ਕੁੜੀ ਦੀ Req ਆ ਗਈ 
ਦੁਖੀ - ਉਸ Time ਹੁੰਦਾ ਜਦੋਂ ਓਹ ਹੀ ਕੁੜੀ ਕਹੇ DarLinG ਇਹ ਮੇਰੀ ਦੂਜੀ iD ਆ ਫੇਰ ਗੁੱਸਾ ਏਨਾਂ ਆਉਂਦਾ ਕੇ ਪੁੱਛੋ ਨਾਂ