Monday, 27 February 2012

ਸਾਰਾ ਜੱਗ ਗਵਾਹ ਪੰਜਾਬੀ ਸ਼ੇਰ ਕਹਾਉਂਦੇ ਨੇਂ

Punjabi Virsa
ਲੁੱਡੀ ਅਤੇ ਧਮਾਲ ਇਹਨਾਂ ਦੀ ਜੱਗੋਂ ਨਿਆਰੀ ਆ
ਹਾਕੀ, ਬਾਲੀਬਾਲ, ਕਬੱਡੀ ਖੇਡ ਨਿਆਰੀ ਆ
ਰਲ ਮਿਲ ਕੇ ਮੇਲੇ ਤੇ ਤਿਉਹਾਰ ਮਨਾਉਂਦੇ ਨੇਂ
ਸਾਰਾ ਜੱਗ ਗਵਾਹ ਪੰਜਾਬੀ ਸ਼ੇਰ ਕਹਾਉਂਦੇ ਨੇਂ