Monday, 27 February 2012

ਮੇਰਾ ਰਿਸ਼ਤਾ ਤੇਰੀ ਰੂਹ ਨਾਲ ਏ

Tera Mera Rishta
ਗੱਲ ਕਰਾਂ ਜੇ ਮੈਂ ਆਪਣੇ ਰਿਸ਼ਤੇ ਦੀ,
ਜਿਵੇਂ ਪਾਣੀ ਦਾ ਖੂਹ ਨਾਲ ਏ
ਜਿੱਥੇ ਜਿੱਥੇ ਤੂੰ ਕਦਮ ਰੱਖੇਂ,
ਮੇਰਾ ਰਿਸ਼ਤਾ ਓ ਜੂਹ ਨਾਲ ਏ
ਇਹ ਜਿਸਮਾਂ ਦਾ ਨੀ ਖੇਲ ,
ਮੇਰਾ ਰਿਸ਼ਤਾ ਤੇਰੀ ਰੂਹ ਨਾਲ ਏ