Wednesday, 1 February 2012

ਜਦ ਤੱਕ ਧੜਕੂ ਦਿਲ ਮੇਰਾ ਵੇ ਉਦੋ ਤੱਕ ਜ਼ਿੰਦਗੀ ਤੇਰੀ ਹੋਈ

Love You So Much
ਜਨਮ ਜਨਮ ਦਾ ਵਾਦਾ ਨਹੀਂ ਨਾ ਇੱਕਠੇ ਮਰਨ ਦੀ ਕਸਮ ਕੋਈ
ਜਦ ਤੱਕ ਧੜਕੂ ਦਿਲ ਮੇਰਾ ਵੇ ਉਦੋ  ਤੱਕ ਜ਼ਿੰਦਗੀ ਤੇਰੀ ਹੋਈ
ਜਿੰਦਗੀ ਭਰ ਤੇਰਾ ਸਾਡੇ ਤੇ ਅਹਿਸਾਨ ਰਹੇ
ਤੇਰੇ ਹੋਠਾਂ ਤੇ ਬਸ ਹਰ ਵੇਲੇ ਮੁਸਕਾਨ ਰਹੇ