Friday, 10 February 2012

ਮਾਂ ਵਾਲਾਂ 'ਚ ਹੱਥ ਫੇਰਦੀ ਹੋਈ

Mother Love
ਜਦੋਂ ਮੈਂ ਮੀਂਹ 'ਚ ਭਿੱਜਿਆ ਬਾਹਰੋਂ ਆਉਣਾ
ਭਰਾ:--> ਛਤਰੀ ਨੀ ਸੀ ਲੈ ਸਕਦਾ???

ਭੈਣ:--> ਵੀਰੇ ਮੀਂਹ ਦੇ ਰੁਕਣ ਦੀ W8 ਕਰ ਲੈਂਦਾ  :)

DAD ਗੁੱਸੇ ਚ:--> ਜਦੋਂ ਬਿਮਾਰ ਹੋਏਂਗਾ ਫੇਰ ਪਤਾ ਲੱਗੂ

ਅਤੇ ਮਾਂ ਵਾਲਾਂ 'ਚ ਹੱਥ ਫੇਰਦੀ ਹੋਈ :--> ਰੱਬ ਤੋਂ ਵੀ ਸਬਰ ਨੀ ਕਰ ਹੁੰਦਾ,
ਮੇਰੇ ਮੁੰਡੇ ਦੇ ਘਰ ਪਹੁੰਚਣ ਤੱਕ ਰੁੱਕ ਨੀ ਸੀ
ਸਕਦਾ....???
That's Mom....... ;)