ਦੇਖ ਹੁਣ ਕਿਵੇਂ ਠੋਕਦਾ ਤੇਰਾ ਕੱਲਾ ਕੱਲਾ ਭਾਈ
2 ਮਿੰਟ ਬਾਅਦ ਆਪਣੇ ਚਾਰ - ਪੰਜ ਭਰਾ ਸੱਦ ਲਿਆਈ
ਕਹਿੰਦੀ ਪਹਿਲਾ ਵੀ ਮੈਂ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ
ਹੁਣ ਸੋਹਣਿਆਂ ਵਾਰੀ ਤੇਰੀ ਆਈ
ਮੈਂ ਕਿਹਾ ਗੱਲ ਸੁਣ ਨੀਂ ਕੁੜੀਏ ਓਹ ਮਿਰਜ਼ਾ ਹੀ ਸੀ
ਜਿਨ੍ਹਾ ਕਰ ਸਾਹਿਬਾ ਤੇ ਵਿਸ਼ਵਾਸ਼ ਆਪਣੀ ਜਾਨ ਗਵਾਈ
ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਿਵਾਲਰ ਪਾਈ
ਦੇਖ ਹੁਣ ਕਿਵੇਂ ਠੋਕਦਾ ਤੇਰਾ ਕੱਲਾ ਕੱਲਾ ਭਾਈ