Monday, 20 February 2012

ਚੂੜੀਆਂ ਚੜਾ ਲੋ ਕੋਕਾ ਪਵਾ ਲੋ, ਤੇ ਹੋਰ ਵੀ ਬਹੁਤ ਸਾਰੇ

Mera Pind
ਪਿੰਡਾਂ ਦੀ ਰੌਣਕ ਹੁੰਦੇ ਨੇ

ਸਬਜ਼ੀ ਵਾਲੇ , ਗੋਲ ਗੱਪੇ ਵਾਲੇ , 
ਕੁਲਚਿਆਂ ਵਾਲੇ, ਕੱਟੇ ਵੇਚ ਲੋ ਮੱਝ ਵੇਚ ਲੋ , 
ਕੱਪੜਿਆਂ ਦੀ ਸੇਲ ਲੱਗੀ ਆ ਫਲਾਨੀ ਥਾਂ , ਕੁਲਫੀ ਲੈ ਲੋ, 
ਚੂੜੀਆਂ ਚੜਾ ਲੋ ਕੋਕਾ ਪਵਾ ਲੋ, ਤੇ ਹੋਰ ਵੀ ਬਹੁਤ ਸਾਰੇ