Tuesday, 28 February 2012

ਰਾਤ ਵਾਲਾ ਸੁਪਨਾ ਸਵੇਰੇ ਸੱਚ ਹੋ ਗਿਆ

Dreams - Do Come True
ਰਾਤ ਵਾਲਾ ਸੁਪਨਾ ਸਵੇਰੇ ਸੱਚ ਹੋ ਗਿਆ,
ਹਾਲ ਦਿਲ ਵਾਲਾ ਸੱਜਣਾਂ ਨੂੰ ਦੱਸ ਹੋ ਗਿਆ,
ਚੱਲੋ ਦਿਲ ਵਾਲਾ ਵਰਕਾ ਤਾਂ ਸਾਫ਼ ਹੋ ਗਿਆ,
ਕੀ ਹੋਇਆ ਜੇ ਸਾਨੂੰ ਜਵਾਬ ਹੋ ਗਿਆ,.