Thursday, 26 January 2012

ਕਿਉਂ ਨਾ ਸੱਜਨਾਂ ਆਪਾਂ ਜੁਦਾ ਹੋ ਜਾਈਏ

Time To Let Go
ਇਸ ਤੋਂ ਪਹਿਲਾ ਕਿ ਇਹ ਵਕਤ ਸਾਨੂੰ ਬੇਵਫਾ ਕਰਦੇ
ਕਿਉਂ ਨਾ ਸੱਜਨਾਂ ਆਪਾਂ ਜੁਦਾ ਹੋ ਜਾਈਏ
ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ
ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ