Thursday, 26 January 2012

ਤੂੰ ਵੀ ਫੁੱਲ ਤੇ ਮੈ ਵੀ ਫੁੱਲ

Love Flowers
ਤੂੰ ਵੀ ਫੁੱਲ ਤੇ ਮੈਂ ਵੀ ਫੁੱਲ 
ਕੀ ਲੈਣਾ ਆਪਾ ਕੰਡਿਆਂ ਤੋਂ 
ਤੂੰ ਮੈਨੂੰ ਤੋੜ ਲੈ ਮੈਂ ਤੈਨੂੰ ਤੋੜਾਂ 
ਵੱਖ ਕਰ ਲੈ ਇਹਨਾ ਕੰਡਿਆਂ ਤੋਂ 
ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ 
 ਮਰਨਾ ਇਕ ਦਿਨ ਪੈਣਾ ਏ 
ਇਸ ਜੱਗ ਦੀ ਰੀਤਾਂ ਰਸਮਾਂ ਚੋ 
ਆਪਾ ਨੂੰ ਲੰਘਣਾ ਪੈਣਾ ਏ