Thursday, 26 January 2012

ਉਹੀ "ਕਮਲੀ" ਅੱਜ ਮੇਰੀ ਕਬਰ ਚੋਂ ਮੇਰੇ ਦਫ਼ਨ ਹੋਏ ਬੋਲਾਂ ਦੀ ਖ਼ੁਸਬੂ ਲੱਭਦੀ ਆ

Meri Kabar Te
ਜਦੋਂ ਮੈਂ ਉਸ "ਕਮਲੀ" ਨੂੰ ਚਾਹੁੰਦਾਂ ਸੀ
ਉਸ ਵੇਲੇ ਉਹ ਕਹਿੰਦੀ ਸੀ ਪਿਆਰ ਤਾਂ ਇੱਕ ਨਾਟਕ ਆ
ਮੈਂ ਤਾਂ ਕਦੇ ਨੀ ਰੋਣਾਂ ਕਿਸੇ ਦੇ ਲਈ
ਅੱਜ ਕੁਦਰਤ ਦੀ ਖ਼ੇਡ ਤਾਂ ਦੇਖੋ
ਉਹੀ "ਕਮਲੀ" ਅੱਜ ਮੇਰੀ ਕਬਰ ਚੋਂ ਮੇਰੇ ਦਫ਼ਨ ਹੋਏ
ਬੋਲਾਂ ਦੀ ਖ਼ੁਸਬੂ ਲੱਭਦੀ ਆ