Saturday, 28 January 2012

ਸਵੇਰੇ ਉੱਠ ਕੇ ਪਤਾ ਲੱਗਿਆ ਕਿ ਮੇਰੇ ਤੇ ਤਾਂ ਰਜਾਈ ਨੀ ਪੂਰੀ ਆਉਂਦੀ

boy in blanket
ਮੈਨੂੰ ਤਾਂ ਆਏ ਲੱਗਾ ਜਿਵੇ ਕਿਸੇ ਕੁੜੀ ਦੀ ਯਾਦ 'ਚ
ਨੀਂਦ ਨਹੀਂ ਆਉਂਦੀ
ਸਵੇਰੇ ਉੱਠ ਕੇ ਪਤਾ ਲੱਗਿਆ ਕਿ ਮੇਰੇ ਤੇ ਤਾਂ ਰਜਾਈ
ਨੀ ਪੂਰੀ ਆਉਂਦੀ