Friday, 27 January 2012

ਤੇਰੇ ਘਰ ਨੂੰ ਸਿੱਧੀ ਪਟੋਲਿਆ ਸੜਕ ਬਣਾ ਦਿਆਗੇਂ

Ghar Nu Sidhi Road Bna Deyage
ਆਹ ਵੋਟਾਂ ਵਿੱਚ ਮੈ ਖੜਨਾ Election
ਸਰਪੰਚੀ ਦਾ ਲੜਨਾ,
ਭਾਵੇ ਪੈ ਜਾਏ ਜੋ ਕੁਝ ਕਰਨਾ ਸਾਰੇ
ਧੂੰਮਾਂ ਪਾ ਦਿਆਗੇਂ,
ਤੇਰੇ ਘਰ ਨੂੰ ਸਿੱਧੀ ਪਟੋਲਿਆ ਸੜਕ
ਬਣਾ ਦਿਆਗੇਂ