Tuesday, 24 January 2012

ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ ਹਾਂ, ਜੋ ਪੜਨ ਤੋਂ ਪਹਿਲਾਂ ਹੀ ਪਾੜ ਦਿੱਤਾ ਗਿਆ

Love Hurts
ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ ਹਾਂ,
ਜੋ ਪੜਨ ਤੋਂ ਪਹਿਲਾਂ ਹੀ ਪਾੜ ਦਿੱਤਾ ਗਿਆ
ਜਾਂ 
ਆਖ ਲਓ ਬਾਗ ਉਹ,
ਮਹਿਕਾਂ ਲੁੱਟਕੇ ਜੋ ਉਜਾੜ ਦਿੱਤਾ ਗਿਆ