ਚੀਸ ਦੀ ਨਾ ਗੱਲ ਕਰੋ, ਗੱਲ ਕਰੋ ਖ਼ੁਸ਼ੀਆਂ ਦੀ
ਚੀਸ ਦੀ ਨਾ ਗੱਲ ਕਰੋ, ਗੱਲ ਕਰੋ ਖ਼ੁਸ਼ੀਆਂ ਦੀ...
ਕਿਸੇ ਨੂੰ ਦੁੱਖ ਦੇਣਾ ਇਹ ਫ਼ਿਤਰਤ ਹੈ ਦੁਨੀਆਂ ਦੀ...
ਅਸੀਂ ਤਾਂ ਹਰ ਵੇਲੇ ਚਾਹਿਆ ਸਭ ਨੂੰ ਹੀ ਦਿਲ ਤੋਂ,
ਪਰ ਸਭ ਨੇ ਹੀ ਗੱਲ ਕੀਤੀ ਸਾਡੀਆਂ ਬਦੀਆਂ ਦੀ..
ਚਲੋ ਬੋਲਣ ਜੋ ਵੀ ਬੋਲਣਾ ਹੈ ਕਿਸੇ ਨੇ ਸਾਡੇ ਬਾਰੇ,
ਇਹੋ ਜਿਹੇ ਲੋਕ ਹਨ ਨੋਕ ਹੁਣ, ਮੇਰੀਆਂ ਜੁੱਤੀਆਂ ਦੀ
ਹਾਏ ਸੱਚੀਂ ਕਿਵੇਂ ਕੱਢ ਦੇਵਾਂ ਉਹਨੂੰ ਮੈਂ ਦਿਲ ਵਿੱਚੋਂ.,
ਜਿਹਦੀ ਯਾਦ ਹੈ ਵਸੀ ਮੇਰੇ ਵਿੱਚ ਸਦੀਆਂ ਦੀ..
(⁀‵⁀,)
.`⋎´ ¸.•°*”˜˜”*°•.
...¸.•°*”˜˜”*°•. ☆♥ Vishal Bansal ♥☆