Friday, 27 January 2012

ਨਾਂ ਮੁਸਕਰਾ ਸੋਹਣੀਏ ਏਨਾਂ ਕਿ ਫੁੱਲਾਂ ਨੂੰ ਵੀ ਤੇਰੀ ਖਬਰ ਲੱਗ ਜਾਵੇ

Cute Smile
ਨਾਂ ਮੁਸਕਰਾ ਸੋਹਣੀਏ ਏਨਾਂ
ਕਿ ਫੁੱਲਾਂ ਨੂੰ ਵੀ ਤੇਰੀ ਖਬਰ ਲੱਗ ਜਾਵੇ
ਉਹ ਵੀ ਕਰਨ ਤਰੀਫ ਤੇਰੀ
ਤੇ ਤੈਨੂੰ ਉਹਨਾਂ ਦੀ ਨਜ਼ਰ ਲੱਗ ਜਾਵੇ