Tuesday, 24 January 2012

ਨੀ ਤੂੰ ਜੰਮੀ ਏ ਸਰਦਾਰ ਦੇ ਘਰ ਬੀਬਾ ਤੇ ਜਾਣਾ ਵੀ ਸਰਦਾਰ ਦੇ ਘਰ ਨੂੰ ਏ

Young Sikh Turbans
ਹੁੰਦੀ ਵੱਖਰੀ ਹੀ ਟੌਹਰ ਸਰਦਾਰਾਂ ਦੀ
ਕੁੜੀਆਂ ਨੇ ਐਵੇ ਪੰਜਾਬੀਅਤ ਵਿਗਾੜੀ ਹੋਈ ਏ
ਕਹਿ ਕੇ ਕਿ ਅਸੀਂ ਨੀ ਕਰਦੇ ਲਾਇਕ ਸਰਦਾਰ ਮੁੰਡਾ
ਪੱਗ ਆਪਣੇ ਹੀ Baapu ਦੀ ਪਿਛਾੜੀ ਹੋਈ ਏ 
ਨੀ ਤੂੰ ਜੰਮੀ ਏ ਸਰਦਾਰ ਦੇ ਘਰ ਬੀਬਾ
ਤੇ ਜਾਣਾ ਵੀ ਸਰਦਾਰ ਦੇ ਘਰ ਨੂੰ ਏ 
ਪੱਗ ਬਿਨਾ ਕੋਈ ''ਸਰਦਾਰ ਜੀ'' ਆਖਦਾ ਨਹੀਂ
ਨਾਂ ਓਹਦੀ ਪੱਗ ਬਿਨਾਂ ਸਰਦਾਰਨੀ ਤੈਨੂੰ ਕਿਸੇ ਕਹਿਣਾ ਏ