ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋਕੇ ਤਬਾਹ ਨਿਕਲੇ.
ਉਹ ਲੈਕਚਰ ਹਾਲ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆਂ,
ਜਿੱਥੇ ਬੈਠ ਕਦੇ ਸੀ ਉਸ ਕੁੜੀ ਨਾਂ ਇੱਕ ਸੁਪਨਾ ਬੁਣਿਆਂ,
ਨਾਂ ਯਾਰ ਰਹੇ ਨਾਂ ਉਹ ਮਿਲੀ ਜਦ ਸਾਡੇ ਸਾਹ ਨਿਕਲੇ,
ਓ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋਕੇ ਤਬਾਹ ਨਿਕਲੇ.
Sharry Mann - College Wali G.T Road (Bullet) / Suraj Da Tukda Exclusive Video