Sunday, 29 January 2012

ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ

No More Love
ਮੈਂ ਰੱਬ ਨੂੰ ਪੁੱਛਿਆ
ਉਹ ਛੱਡ ਕੇ ਸਾਨੂੰ ਤੁਰ ਗਏ
ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ?
ਰੱਬ ਨੇ ਕਿਹਾ
ਇਸ ਵਿੱਚ ਉਹਦਾ ਕੋਈ ਕਸੂਰ ਨਹੀਂ
ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ