Thursday, 26 January 2012

ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ

Let Them Talk
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ 
ਮੁਸਕਰਾਉਂਦੇ ਨੇ ..!! 
ਉਹਨਾਂ ਨੂੰ ਸ਼ਾਇਦ ਇਹ
ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ..!!
ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ |