ਦੁੱਧ ਨਾਂ ਡੋਲ ਲੀ ਸਕੂਟਰ ਦਿਆ, 2200 'ਚ ਆਉਂਦਾ ਸਕੂਟਰ ਤੇਰਾ
Angreji Beat - Gippy Grewal Feat. Honey Singh Full Song 1080p
ਹਨੀ ਸਿੰਘ - ਬਾਬਾ ਪਰੋਗਰਾਮ ਬੁੱਕ ਕਰਾਦੇ
ਗਿੱਪੀ ਗਰੇਵਾਲ - ਓਏ ਅਸਲੀ ਕਲਾਕਾਰਾਂ ਦੇ ਬੁੱਕ ਹੁੰਦੇ ਆ ਪਰੋਗਰਾਮ
ਹਨੀ ਸਿੰਘ - ਓ ਫੋਨ ਵੱਜ਼ਦਾ ਤੇਰਾ ਫੋਨ ਚੱਕਲਾ
ਗਿੱਪੀ ਗਰੇਵਾਲ - ਓ ਸੁਣ ਗਿਆ ਮੈਨੂੰ ਮੇਰੀ ਲੱਤ ਨਾਲ ਗਟਰ ਗਟਰ ਕਰਦਾ ਵਾ
ਹਨੀ ਸਿੰਘ - ਓ ਚੱਕਲਾ ਚੱਕਲਾ ਕਿਤੇ ਕੋਈ ਪਰੋਗਰਾਮ ਹੀ ਨਾਂ ਬੁੱਕ ਕਰਾਉਂਦਾ ਹੋਵੇ
ਗਿੱਪੀ ਗਰੇਵਾਲ - ਹੈਲੋ...ਹਾਂਜੀ, ਹਾਂਜੀ ਹਾਂ, ਲਵਲੀ ਆਰਕੈਸਟਰਾ ਤੋਂ ਬੋਲਦੇ ਆਂ ਜੀ, ਪਰੋਗਰਾਮ ਆਲੇ ਆ
ਹਨੀ ਸਿੰਘ - ਓ ਸ਼ੁਕਰ ਆ ਰੱਬਾ
ਗਿੱਪੀ ਗਰੇਵਾਲ - ਹਾਂਜੀ - ਹਾਂਜੀ, ਹਾਂਜੀ ਗਿੱਪੀ ਗਰੇਵਾਲ ਤੇ ਹਾਂਜੀ ਉਹ ਤਾਂ ਮੈਂ ਬਣਦਾ ਈ ਆਂ ਜੀ
ਹਨੀ ਸਿੰਘ - ਹੈਗਾ ਹੈਗਾ
ਗਿੱਪੀ ਗਰੇਵਾਲ - ਉਹ ਤਾਂ ਮਤਲਬ ਗੈਂਗ ਸਾਡੇ ਕੋਲ ਸਾਰੇ ਹੈਗੇ ਆ ਜੀ, ਹਾਂ..ਹਾਂਜੀ ਯੋ ਯੋ ਹਨੀ ਸਿੰਘ...
ਹਨੀ ਸਿੰਘ - ਹੈਗਾ ਹੈਗਾ ਹੈਗਾ ਹੈਗਾ
ਗਿੱਪੀ ਗਰੇਵਾਲ - ਹਾਂਜੀ ਉਹ, ਉਹ ਤਾਂ ਜੀ ਉਹ ਤਾਂ, ਉਹ ਤਾਂ ਰੈਪ ਕਰਦਾ ਜੀ, ਹਾਂਜੀ - ਨਹੀਂ ਨਹੀਂ ਹੈ ਸਾਡੇ ਕੋਲ ਹੈ, ਹੈ
ਹਨੀ ਸਿੰਘ - ਹੈ
ਗਿੱਪੀ ਗਰੇਵਾਲ - ਹੈ, ਹਾਂਜੀ ਹਾਂ.. ਬੋਲ
ਹਨੀ ਸਿੰਘ - ਯੋ ਯੋ
ਗਿੱਪੀ ਗਰੇਵਾਲ - ਹਾਂਜੀ ਹਾਂ, ਉਹ ਆ ਜੀ ਆਹ, ਠੀਕ ਆ ਜੀ, ਕਿੰਨੀ ਤਰੀਕ ਜੀ, 22 ਹੈਂ,
ਹਨੀ ਸਿੰਘ - ਸ਼ੁਕਰ ਆ, ਸ਼ੁਕਰ ਆ
ਗਿੱਪੀ ਗਰੇਵਾਲ - 22 ਤਰੀਕ.! 1 ਮਿੰਟ ਦੇਖ ਲੈਨੇ ਆਂ ਜੀ ਲਿਸਟ 'ਚ
ਹਨੀ ਸਿੰਘ - ਓ ਬੁੱਕ ਕਰਦੇ, ਬੁੱਕ - ਬੁੱਕ ਕਰ
ਗਿੱਪੀ ਗਰੇਵਾਲ - ਹੈਗੀ ਜੀ ਹਾਂ, ਲੈ 22 ਓ ਵੇਹਲੀ ਆ, ਬਾਕੀ ਸਾਰੀਆਂ ਬੁੱਕ ਆ
ਹਨੀ ਸਿੰਘ - 2200, 2200 ਮੰਗ ਲੈ, 2200
ਗਿੱਪੀ ਗਰੇਵਾਲ - 2200 ਭਾਈ 2200 ਰੁਪਈਆ ਰੇਟ ਆ ਜੀ,
ਬਾਕੀ ਕਰਲਾਂ ਗੇ ਜੀ, ਲੈ ਗੱਲ ਏ ਕੋਈ ਨੀ ਆ Ok ਜੀ, ਠੀਕ ਜੀ
ਹਨੀ ਸਿੰਘ - ਸ਼ੁਕਰ ਆ ਬਈ ਨਵਾਂ ਸਕੂਟਰ ਲਵਾਂਗੇ ਹੁਣ
ਗਿੱਪੀ ਗਰੇਵਾਲ - ਦੁੱਧ ਨਾਂ ਡੋਲ ਲੀ ਸਕੂਟਰ ਦਿਆ,2200 'ਚ ਆਉਂਦਾ ਸਕੂਟਰ ਤੇਰਾ
ਹਨੀ ਸਿੰਘ - ਓ ਦੇਖੀਂ ਪੈਰ ਦੇਤਾ ਥੱਲੇ ਪੈਰ, ਸ਼ੁਕਰ ਆ.. ਓ ਸ਼ੁਕਰ ਆ ਰੱਬਾ
ਗਿੱਪੀ ਗਰੇਵਾਲ - ਓਏ
ਹਨੀ ਸਿੰਘ- ਓਹੋ ਓ ਮੈਨੂੰ ਤਾਂ ਬਠਾਲਾ,
ਗਿੱਪੀ ਗਰੇਵਾਲ - ਜਦੋਂ ਬਾਬੇ ਦਾ ਸ਼ੁਕਰ ਕਰਦਾ ਲੱਤਾਂ ਥੱਲੇ ਕਾਸਨੂੰ ਲਾ ਲੈਨਾ ਤੂੰ ਹੈਂ,
ਹਨੀ ਸਿੰਘ - ਚੱਲ ਚੱਲ ਕਰੀਏ ਤਿਆਰੀ
ਗਿੱਪੀ ਗਰੇਵਾਲ - ਓ ਰੈਪ ਦੀ ਤਿਆਰੀ ਕਰ ਤੂੰ, ਅੰਗਰੇਜ਼ੀ ਬੀਟ ਤੇ