Friday, 30 December 2011

Beebe Munde Je College Padan Aa Jawan

Beeba Munda
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ ਮਾਰਦੀ..
16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ..
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ..
ਕੁੜੀਆਂ ਨੂੰ ਲੱਗਦਾ ਅਮੀਰ ਹੋਣਾ ਫੁਕਰਾ ਜਿਹਾ,T Shirt ਪਾਈ Armaani ਮਾਰਦੀ..
ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ.
ਬੀਬੇ ਮੁੰਡੇ ਜੇ College ਪੜਨ ਆ ਜਾਵਣ, ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ...