Thursday, 22 December 2011

ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ

Love Heart
ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ,
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ