Thursday, 22 December 2011

♥ ♥ ਅੱਖਾਂ ਰੋਈਆਂ, ਦਿਲ ਵੀ ਰੋਇਆ,

Behind My Life - Colors
♥ ♥ ਅੱਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ,ਏਹ ਕਿ ਹੋਇਆ,
ਦੂਰ ਵਸੇਂਦੇ ਸਜਣਾ ਦੀ ਗੱਲ, 
ਦਿਲ ਤੇ ਨਹੀਂ ਲਾਈਦੀ,
ਪੰਛੀਆਂ ਤੇ ਪਰਦੇਸੀਆਂ ਨਾਲ,
ਕਦੇ ਸਾਂਝ ਨਹੀ ਪਾਈਦੀ!!! ♥ ♥