Saturday, 24 December 2011

ਜੱਟ ਸਿਵਿਆਂ 'ਚੋਂ ਲੰਘਿਆ ਚੁੜੇਲ ਟੱਕਰੀ

Jatt Siweyan Cho Langeya Chudel Takri
ਜੱਟ Ford ਟ੍ਰੈਕਟਰ ਵੇਚ ਰਿਹੈ , ਤੇ ਖੁਦਖੁਸ਼ੀਆ ਵੀ ਕਰਦਾ ਐ,
ਮੈਂ ਮੰਨਦਾ ਕੇ ਅੱਜ ਅੰਨਦਾਤਾ ਤੰਗ ਐ ਤੇ ਭੁੱਖਾ ਮਰਦਾ ਐ!
ਪਰ ਇਹ ਇੱਕ ਕੋਮ ਨਿਰਾਲੀ ਏ ਦਿਲਵਾਲੀ ਐ ਮਤਵਾਲੀ ਐ,
ਖੁਸ਼ ਹੋਵਣ ਦਾ ਇੱਕ ਵੀ ਮੋਕਾ ਹੱਥੋ ਜਾਣ ਨਾ ਦੇਂਦੀ ਖਾਲੀ ਐ!

ਜੱਟ ਸਿਵਿਆਂ 'ਚੋਂ ਲੰਘਿਆ ਚੁੜੇਲ ਟੱਕਰੀ 
ਜਾਣੀ ਬੜੀ ਸੋਹਣੀ ਭੂਤ Female ਟੱਕਰੀ