Saturday, 24 December 2011

ਇੱਕ ਸੁਨਿਆਰ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ

Gagan Masoun
ਇੱਕ ਸੁਨਿਆਰ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ,
ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ,
ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ,
ਪੰਜਵੀਂ ਪਿਓ ਦੀ ਇੱਜ਼ਤ ਪਿਆਰੀ, ਮਾਂ ਰੱਬ ਤੋਂ ਵੱਧ ਸਤਿਕਾਰੀ....