Friday, 16 December 2011

ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ

Meri Kalam
ਕੀ ਲਿਖ ਲਿਖ ਕੇ ਤੈਨੰ ਆਪਣਾ ਬਣਾ ਲਵਾਂ,
ਹੁਣ ਤੇ ਅੱਖਰ ਵੀ ਬਣ ਬਣ ਮੁੱਕ ਗਏ ਨੇ,
ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ,
ਹੁਣ ਤੇ ਹੰਝੂ ਵੀ ਵਹਿ ਵਹਿ ਮੁੱਕ ਗਏ,