500 ਸਾਲ ਤੋਂ ਲੰਗਰ ਚੱਲਦਾ ਤੂੰ ਕਿੱਥੇ ਭੁੱਲੀ ਫਿਰਦੀ ਏਂ
ਤੈਨੂੰ ਸਾਲ ਹੋਏ ਨੇ ਚਾਰ ਹਜੇ ਯੂ.ਕੇ ਵਿੱਚ ਵਸਦੀ ਨੂੰ,
ਤੇ Christmas ਦੀਆਂ ਪਾਰਟੀਆਂ ਵਿੱਚ ਟੱਲੀ ਫਿਰਦੀ ਏਂ,
ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਅਪਣੇ ਗੁਰੂਆਂ ਨੂੰ,
ਤੇ Santa Claus ਦੇ ਗਿਫਟ ਮਗਰ ਹੋਈ ਝੱਲੀ ਫਿਰਦੀ ਏਂ,
2 ਦਿਨ ਖਵਾ ਸਕਦੇ ਨੀ ਇਹ ਗੋਰੇ ਮੁਫਤ ਦੀਆਂ,
500 ਸਾਲ ਤੋਂ ਲੰਗਰ ਚੱਲਦਾ ਤੂੰ ਕਿੱਥੇ ਭੁੱਲੀ ਫਿਰਦੀ ਏਂ,
ਮਿੱਤਰੋ, ਪਾਰਟੀਆਂ ਭਾਵੇਂ ਰੱਜ ਰੱਜ ਕਰੋ, ਪਰ ਕਦੇ ਆਪਣੇ ਗੁਰੂਆਂ, ਪੀਰਾਂ ਅਤੇ ਫਕੀਰਾਂ ਨੂੰ ਵੀ ਨਾ ਭੁਲਾਓ
ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਨਾ...!