Saturday, 15 October 2011

ਮਿੱਤਰਾਂ De Pind 'ਚੋ ਪਟੋਲੇ ਮੁੱਕ ਗਏ

ਮਿੱਤਰਾਂ De Pind
ਭੂਆ ਕੋਲੇ ਆਕੇ ਸੁੱਖੀ ਰਹਿੰਦੀ ਹੁੰਦੀ ਸੀ
ਮਰਜੂ ਗੀ ਤੇਰੇ ਬਿਨਾ ਕਹਿੰਦੀ ਹੁੰਦੀ ਸੀ
ਬਾਰੋ ਬਾਰੀ ਸਾਰੀਆਂ ਦੇ ਡੋਲੇ ਉਠ ਗਏ 
ਮਿੱਤਰਾਂ De Pind 'ਚੋ ਪਟੋਲੇ ਮੁੱਕ ਗਏ