Sunday, 30 October 2011

ਉਹਨਾ ਨੇ ਤਾਂ ਜਾਣਾ ਸੀ ਉਹ ਚਲੇ ਗਏ

Leave Me Alone
ਉਹਨਾ ਨੇ ਤਾਂ ਜਾਣਾ ਸੀ ਉਹ ਚਲੇ ਗਏ,
ਅਸੀਂ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,
ਫਰਕ ਤਾ ਸਿਰਫ ਇੰਨਾ ਹੈ,
ਕਿ ਉਹਨਾਂ ਦੀ ਜਿੰਦਗੀ ਦਾ ਇੱਕ "ਪਲ" ਗਿਆ,
ਤੇ ਸਾਡੀ ਉਸ ਇੱਕ "ਪਲ" ਵਿੱਚ ਸਾਰੀ ਜਿੰਦਗੀ ਚਲੀ ਗਈ,