Thursday, 13 October 2011

ਕੀਤੀ ਸਾਡੀ ਕਿਰਤ ਤੇ ਹੈ ਲੋਟੀ ਪੈਂਦੀ, ਸੀ ਕਿੱਥੇ ਮੱਥਾ ਟੇਕਿਆ, ਕਿੱਥੇ ਕੋਠੀ ਪੈਂਦੀ

ਗੁਰੂ ਘਰ ਦੇ ਗੋਲਕ ਖਾ ਗਈਆਂ ਕਾਵਾਂ ਦੀਆਂ ਡਾਰਾਂ
ਕੀਤੀ ਸਾਡੀ ਕਿਰਤ ਤੇ ਹੈ ਲੋਟੀ ਪੈਂਦੀ, ਸੀ ਕਿੱਥੇ ਮੱਥਾ ਟੇਕਿਆ, ਕਿੱਥੇ ਕੋਠੀ ਪੈਂਦੀ
ਪੱਗਾਂ ਬੰਨੀਆਂ ਠੋਕ ਕੇ ਸੱਜਣ ਠੱਗ ਯਾਰਾਂ, ਗੁਰੂ ਘਰ ਦੇ ਗੋਲਕ ਖਾ ਗਈਆਂ ਕਾਵਾਂ ਦੀਆਂ ਡਾਰਾਂ