Saturday, 8 October 2011

ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ

ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ
ਸੁਣਿਆ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਣਾ ਬੜਾ ਚੰਗਾ ਲਗਦਾ
ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ
ਅਸੀ ਜਦੋਂ ਰੁੱਸ ਜਾਂਦੇ ਕੋਈ ਮਨਾਉਣ ਵਾਲਾ ਹੁੰਦਾ